ਖਿਡਾਰਣ ਨਵਦੀਪ ਕੋਰ ਦੀ ਮਦਦ ਲਈ ਅੱਗੇ ਆਇਆ ਜ਼ਿਲਾ ਪ੍ਰਸ਼ਾਸਨ

ਡਿਪਟੀ ਕਮਿਸ਼ਨਰ ਵਲੋਂ ਖਿਡਾਰਣ ਨਵਦੀਪ ਕੋਰ ਨੂੰ 50,000 ਰੁਪਏ ਦਾ ਚੈੱਕ ਭੇਂਟ ਖਿਡਾਰਣ ਨਵਦੀਪ ਕੋਰ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ‘ਗੋਲਡ ਕੋਨ’ (ਗੋਲਡ ਦਾ ਸਿੱਕਾ) ਨਾਲ ਕੀਤਾ ਜਾਵੇਗਾ ਸਨਮਾਨਿਤ ਗੁਰਦਾਸਪੁਰ, 13 ਅਗਸਤ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਨਵਦੀਪ … Continue reading ਖਿਡਾਰਣ ਨਵਦੀਪ ਕੋਰ ਦੀ ਮਦਦ ਲਈ ਅੱਗੇ ਆਇਆ ਜ਼ਿਲਾ ਪ੍ਰਸ਼ਾਸਨ